ਮਸਕਟ 'ਚ ਫਸੀ ਔਰਤ ਦੇ ਬੱਚੇ ਨੇ ਟਵਿੱਟਰ ਰਾਹੀਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਕੋਲ ਮਦਦ ਦੀ ਗੁਹਾਰ ਲਾਈ ਤਾਂ ਉਨ੍ਹਾਂ ਨੇ ਮਹਿਲਾ ਨੂੰ ਤੁਰੰਤ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ । ਦੱਸਦਈਏ ਕਿ ਪਰਮਜੀਤ ਕੌਰ ਨਾਮਕ ਔਰਤ ਨੂੰ ਇੱਕ ਟਰੈਵਲ ਏਜੰਟ ਨੇ ਮਸਕਟ 'ਚ ਫਸਾ ਦਿੱਤਾ |
.
.
.
#punjabnews #kuldeepdhaliwal #aap
~PR.182~